Punjabi StatusAttitude Bio

50+ Latest ATT Status | ATT Punjabi Status

ATT Punjabi Status In Punjabi Language For Whatsapp and Facebook, ATT Attitude Status in Punjabi for Boys and Girls, Pure ATT Status in Punjabi.

ਅੱਤ ਦੇ ਚੌਬਰ ਵਾਲ਼ੇ ਪੰਜਾਬੀ Status in Punjabi | Sidhu Moose Wala Songs ATT Status with Lyrics ਅੜਬ ਪੰਜਾਬੀ ਵਾਲੇ Status | ਮੁਸੀਬਤ ਤਾਂ ਮਰਦਾ ਤਾ ਪੈਂਦੀ ਰਹਿੰਦੀ ਏ .. ਦਬੀ ਨਾਂ ਤੂੰ ਦੁਨੀਆਂ ਸੁਆਦ ਲਹਿੰਦੀ ਏ …

TitleATT Punjabi Status In Punjabi
CategoryPunjabi Status
Summary ਅੱਤ ਦੇ ਚੌਬਰ ਵਾਲ਼ੇ ਪੰਜਾਬੀ Status in Punjabi
AuthorJaspinder Singh Bahra
Published Date22-10-2021

ATT Punjabi Status In Punjabi (2021)

Att Punjabi status in Punjabi, Latest Punjabi att status (2021), Punjabi att status photos and Full Pure Punjabi status att wale From our Website Punjabi att status com

ਸਰਦਾਰਾ ਦੇ ਫੈਸਲੇ ਦਿਲਾਂ ਨਾਲ ਹੰੁਦੇ ਆ….
ਦਿਮਾਗ ਨਾਲ ਤਾ ਬੱਲਿਆ ਸੋਦੇ ਕੀਤੇ ਜਾਂਦੇ ਨੇ |

ਕੁੱਛੜ ਬਹਿਕੇ ਮੁੰਨੇ ਦਾੜ੍ਹੀ ਤਾਹੀਂ ਕਹਿੰਦੇ ਲੋਕ..
ਦੁਸ਼ਮਣ ਨਾਲੋਂ ਬੁਰਾ ਮਤਲਬੀ ਯਾਰ ਹੁੰਦਾ |

ਐਨੇ ਤਾਰੇ ਨਹੀਂ ਵਿਚ ਅਸਮਾਨ ਦੇ
ਜਿਨੇ ਸਾਡੇ ਉਤੇ ਤੇਰੇ ਅਹਿਸਾਨ ਦਾਤਿਆ 🙏

ਪ੍ਰੇਮ ਪ੍ਰਸਾਰ ਹੈ ਖੁਸ਼ੀ ਅਪਾਰ ਹੈ ।
ਪੜ੍ਹਨ ਵਾਲਿਆਂ ਨੂੰ ਸਾਡਾ ਨਮਸ਼ਕਾਰ ਹੈ 🙏

ਨਾ ਵਕਤ ਹੀ ਰੁਕਿਆ ਕਰਦਾ ਏ,ਨਾ ਜੋਰ ਚੱਲੇ ਤਕਦੀਰਾਂ ਤੇ,
ਭੁੱਲੀਆਂ ਯਾਦਾਂ ਚੇਤੇ ਆਉਂਦੀਆ,ਜਦ ਨਜ਼ਰ ਪਵੇ ਤਸਵੀਰਾਂ ਤੇ |

ਮਿਲਿਆ ਤਾਂ ਬਹੁਤ ਕੁਝ ਹੈ ੲਿਸ ਜ਼ਿੰਦਗੀ ਵਿੱਚ..
ਪਰ ਯਾਦ ਬਹੁਤ ਆਉਦੇ ਨੇ..ਜਿਹਨਾ ਨੂੰ ਹਾਸਲ ਨਾ ਕਰ ਸਕੇ

ਵਜਣ👌🏻#slute_ ਫਿਰਨੀ🚜ਤੇ #ਯਾਰਾ🙎🏻‍♂ਨੂੰ
ਏਰੀਏ 🚧ਚ #ਹੋਲ ਪਈਦੇਂ ⚖#ਮੁਟਿਆਰਾਂ👩🏻ਨੂੰ

ਹਲੇ ਨਹੀ ਜਾਣਦਾ ਕੋਈ, ਹੌਲੀ ਹੌਲੀ ਜਾਣ ਜਾਓ ਗੇ
ਹਵਾ ਵਿਚ ਰਚ ਜਾੳੁਗਾ, ਦੂਰੋ ਪਹਿਚਾਣ ਜਾੳੁ ਗੇ

Punjabi att de status ਦੀ Collection with Punjabi att status 2019, att de Punjabi status, status Punjabi att, status att Punjabi, att status Punjabi.

ਲਾਲਿਆਂ ਦਾ ਮੁੰਡਾ ਸੋਬਦਾ ਨੀ ਠੇਕੇ ਤੇ
ਬੀੜੀ ਪੀਂਦਾ ਸੋਬਦਾ ਨੀ ਪੁੱਤ ਜੱਟ ਦਾ

☞ਜਿਸ ਦਿਨ ਕਿਰਪਾ ਹੋ ਗਈ ਮੇਰੇ ਮਾਲਕ ਦੀ
ਤੂੰ ਦੂਰੋਂ ਦੂਰੋਂ ਮੱਥੇ ਟੇਕਦੀ ਰਹਿ ਜਾਏਂਗੀ…..

ਬਦਲ😊ਮਹੋਲ ਗਿਅਾ..💪
🙏ਯਾਰ ਨਾ ਬਦਲੇ❤ਜਿਗਰੀ

Dil karda AA ਉਚੀ ਰੋਲਾ ਪਾਉਣ ਨੂੰ ਓਨੇ ਸੋਹ ਅਖਵਾਈ ਗੱਲ ਦੋਹਾ ਚ ਰਹੇ

ਬਾਬੇ ਨਾਨਕ ਦੀ ਓਟ ਨਾਲ ਉੱਡੇ ਫਿਰਦੇ
ਹੋਰ ਕਿਹੜਾ ਮਿਤਰਾਂ ਨੂੰ ਟੂਣੇ ਆਉਂਦੇ ਆ..

ਨਾ ਕਿਸੀ ਨੇ ਸੱਚਾ ਪਿਆਰ ਕੀਤਾ ਨਾ ਕੋਈ ਕਰਦੀ ਘੈਂਟ ਜੱਟ ਵੇਖ ਹਰੇਕ ਪੱਲਾ ਫੜਦੀ

ਬਾਬੇ ਨਾਨਕ ਦੀ ਓਟ ਨਾਲ ਉੱਡੇ ਫਿਰਦੇ
ਹੋਰ ਕਿਹੜਾ ਮਿਤਰਾਂ ਨੂੰ ਟੂਣੇ ਆਉਂਦੇ ਆ..

ਯਾਰਾਂ #ਬੇਲੀਆਂ ਨੂੰ #ਪਾਉਂਦੇ ਨਹੀਂ #ਉਹ ਟੋਪੀਆਂ ਜਾਣਦੇ ਜੋ #ਮੁੱਲ ਯਾਰੀ ਦਾ

ਜੇ ਤੈਨੂੰ ਪਾਓਣ ਪਿਛੇ ਇੱਜਤ ਹੀ ਰੋਲਤੀ
ਕਿੱਦਾ ਬੰਨੂ ਪੱਗ ਬਾਪੂ ਮੂੱਛ ਖੜ੍ਹੀ ਕਰਕੇ

ਵਾਸਤਾ ਨਹੀਂ ਰੱਖਣਾ ਤਾਂ ਨਜ਼ਰ ਕਿਉਂ ਰੱਖਦੇ ਹੋ
ਕਿਸ ਹਾਲ ਚ ਹਾਂ ਜ਼ਿੰਦਾ ਇਹ ਖ਼ਬਰ ਕਿਉਂ ਰੱਖਦੇ ਹੋ..

ਮੇਰਾ ਮਾਲਕ ਕਿੰਨਾ ਉਚਾ ਏ..
ਤੇ ਮੈਂ ਕਿੰਨਾ ਨੀਵਾਂ ਹਾਂ..
ਫੇਰ ਵੀ ਦੇਖੋ ਨੀਵੇਆਂ ਨਾਲ ਨੀਬਾਈ ਜਾਂਦਾ ਏ..
ਵਾਹਿਗੁਰੂ ਜੀ🙏🏻…

Aa Dekhla #Bebe Tera Jwai 👉👦☺
Phone Nai Chakda 😞😡
Fir Na Kahi #kutt K Rakhta 😜😂

ਐਨੀ #ਸੋਹਣੀ ਰੱਬ ਨੇ ਬਣਾਤੀ #ਜਾਨ ਮੇਰੀ ਐ
#ਖਿਆਲ ਰੱਖਣਾ ਤੇ #ਥੋੜਾ ਬਣਦਾ ਏ 😘😘


ਮੈਨੂੰ ਜਿੰਦਗੀ ਦਾ ਪਤਾ ਨਹੀਂ ਚਲਦਾ
ਕਿਵੇ ਲੰਗਦੀ ਪਈ ਏ ਤੇਰੇ ਨਾਲ 👌❤️😍❤

ਬੜਾ ਪਿਆਰ ਸੀ ਦਿਲ ਵਿੱਚ ਸੋਹਣੀਏ ਤੇਰੇ ਲਈ, ਪਰ ਕਿਸਮਤ ਮਾੜੀ ਤੈਨੂੰ ਨਜ਼ਰ ਓਹ ਕਦੇ ਆਇਆ ਈ ਨਾ।

Alo Read:

Instagram bio in Punjabi 2021

ATT Punjabi Status Facebook

Punjabi att status facebook ਵਿੱਚ fb punjabi att status, att punjabi status for facebook ਆਪਣੇ ਫੇਸਬੁੱਕ Page ਲਈ att punjabi status fb page ਅਤੇ ਆਪਣੇ Fb ਲਈ att punjabi status for facebook, att punjabi status facebook, att status for facebook in punjabi ਅਤੇ punjabi status facebook att.

ਤੇਰੀ ਖ਼ਾਤਿਰ ਸੱਜਣਾ ਸੂਲਾਂ ਵੀ ਸਹਿ ਜਾ ਗੇ..
ਇੱਕ ਬਾਰ ਸਾਡਾ ਬਣ ਸੱਜਣਾ ਸਾਰੀ ਉਮਰ ਲਈ ਤੇਰੇ ਕਦਮਾਂ ਵਿੱਚ ਬਹਿ ਜਾ ਗੇ..

ਦਿਲਾਂ ਨਾਲ khelna ਤਾ ਮੈਨੂੰ..ਵੀ aunda …ਪਰ ….!!!ਪਰ ਜਿਸ khed ਵਿੱਚ ਖਿਡੌਣਾ .. ਹੀ tutt ਜਾਵੇ …ਮੈਨੂੰ ਉਹ …ਖੇਡ pasand ਨਹੀ..

ਨਾ ਨੀਦ ਰਾਤ ਨੂੰ ਅਾੲੀ …ਸਾਰੀ ਰਾਤ ਵੱਡ ਖਾਣ ਨੂੰ ਪੈਦੀ ਰਹੀ ਤਨਹਾੲੀ.
ਯਾਦਾ ਨੇ ਸੋਚਾ ਨੂੰ ਘੇਰਾ ਪਾ ਲਿਅਾ ..ਪਹਿਲੀ ਨਜਰ ਚ ਹੀ ਅਸੀ ਤੈਨੂੰ ਅਾਪਣਾ ਬਣਾ ਲਿਆ

ਉਹ ਮੇਰੀ ਜਿੰਦਗੀ ਕੀ ਖੂਬਸੂਰਤ ਬਣਾਏਗਾ ? ਜਿਸਨੂੰ Maggie ਤੇ Noodles ਤੱਕ ਨਹੀ ਬਨਾਨੇ ਆਉਦੇ

GabRu. ਦੀ ਗੋਦੀ ਚ ਅਣਖ ਖੇਡਦੀ ਨੀ,,,,,,😎😎
ਤਾਹੀਓਂ ਪਿਆਰ ਦੀਆਂ ਚੱਕਰਾਂ ਤੋਂ ਦੂਰ ਏ..

ਕੱਚ ਵੱਰਗੀ ਨਹੀ ਹੁੰਦੀ ਦੋਸਤੀ ਸਾਡੀ…… ਅਸੀ ੳੁਮਰਾ ਤੱਕ ਪਛਾਣ ਰੱਖਦੇ ਹਾ…… ਯਾਰਾ ਅਸੀ ਤਾ ੳੁਹ ਫੁੱਲ ਹਾ ਜੋ ਟੁੱਟ ਕੇ ਵੀ ਟਾਹਣੀਆ ਦਾ ਮਾਣ ਰੱਖਦੇ ਹਾ……

ਬਸ top ਸਹੇਲੀਅਾਂ 👈ਮੈ ਰੱਖੀਅਾਂ ☺, ਸ਼ੌਕ Boyfrnd ਵਾਲਾ ਨਹੀਓ ਪਾਲਿਅਾ ,
ਖਰੀ ਬਾਪੂ👳 ਦੀ ਅਸਾਂ ਦੇ ਓਤਰੀ 👆,ਗੱਪਾਂ ਮਾਰ time⌚ ਨਹੀਓ ਗਾਲਿਅਾ
ਵੇ ਸਾਨੂੰ ੳੁਹਨਾ ਵਿਚ ਬਲਿਲਅਾ ਨਾ ਗਿਣਲੀ, ਜਿਹੜੀ collega🏬 ਚ ਵਰ ਫਿਰੇ ਲੱਭਦੀ…

ATT Punjabi Status for Fb

ਹੁਣ ਹੋਰ ਵੀ punjabi att status for fb, att status in punjabi for fb, att status for fb in punjabi. ਆਪਣੀ Fb Profile ਲਈ punjabi att status fb, att punjabi status for fb ਅਤੇ GabRu ਜਵਾਨ ਮੁੰਡਿਆਂ ਲਈ punjabi fb att status.

⚠ਮਾੜਾ⌚ਟਾਇਮ ਲੰਘਿਆ ਚੰਗਾ ਆ ਗਿਆ..🎓
💯ਜਿਨਾ ਨੂੰ ਮਾੜੇ ਲਗਦੇ ਸੀ ਹੁਣ ਕਹਿੰਦੇ ਤੂੰ ਤੇ ਛਾ ਗਿਆ😎

ਪਿਆਰ ਦੀਆਂ ਰਾਹਾਂ ਉੱਤੇ
ਤੁਰਾਂ ਬੋਚ-ਬੋਚ ਕੇ…
ਚੱਲਦੇ ਨੇ ਸਾਹ ਬੱਸ ਤੇਰੇ ਬਾਰੇ ਸੋਚ-ਸੋਚ ਕੇ…

😎ATTITUDE ਹੋਣ ਨਾਲ ਕੁਝ ਨਹੀਂ ਹੁੰਦਾ
SMILE☺ ਇੰਦਾਂ ਦੀ ਦੳ ਕਿ ਲੋਕਾਂ👬👥👬 ਦੇ ਦਿਲ💖
ਮਚ ਜਾਣ ।।👈

ਬੁਰਾ ਨਾ ਕਰਾਈਂ,ਕਦੇ ਬੁਰਾ ਨਾ ਬੁਲਾਈਂ,
ਘਰ ਬੁਰਿਆਂ ਦੇ ਕਦੇ ਨਾ ਲਿਜਾਈਂ ਮਾਲਕਾ👍

ਅਾੲੇ ਦਿਨ ਜਿਹੜੀ ਯਾਰ ਬਦਲ ਜੇ ਟੁੱਟ ਜੇ ਸਬਰ ਜਨਾਨੀ ਦਾ ਰੰਨਾ ਖਾਤਰ ਯਾਰ ਜੋ ਛੱਡਦਾ ੳਹ ਬੰਦਾ ਨੀ ਦਵਾਨੀ ਦਾ

ਲੋਕੀ ਆਖਦੇ ਬੇਰੰਗ,ਪਰ ਰੰਗੀਨ ਬੜੇ ਆ.. ਅਸੀਂ ਦੇਖਣੇ ਨੂੰ ਦੇਸੀ ਪਰ ਸ਼ੌਕੀਨ ਬੜੇ ਆ..

ਜਿੰਨਾ ਚਿਰ ੲਿਹ ਦਿਲ💗 ਧੜਕੂਗਾਂ, ੲਿਹ👉ZINDAGI👈ਸੱਜਣਾ ਤੇਰੀ ਏ..!!

ਸੋਹਣੀਆਂ ਹਸੀਨਾਂ ਤੇ ਮਾੜੀਆਂ ਮਸ਼ੀਨਾਂ,… .. .. .. .. .. ਇਹ ਦੋਵੇਂ ਪੈਸੇ ਬੜੇ ਖਾਂਦੀਆਂ |

sr. no.Topics That We Had Covered
Punjabi Att status for Facebook
1punjabi att status facebook
2punjabi att status for facebook
3att punjabi status for facebook
4att punjabi status facebook
5att status for facebook in punjabi
6punjabi status facebook att
7att punjabi status fb page
8punjabi att status for fb
9att status in punjabi for fb
10att status for fb in punjabi
11punjabi att status fb
12fb punjabi att status
13punjabi fb att status
14att punjabi status for fb

ATT Punjabi Status Whatsapp

Att punjabi status for whatsapp ਆਪਣੇ whatsapp ਦੇ ਸਟੇਟਸ ਲਈ punjabi att status for whatsapp ਪੰਜਾਬੀ ਮਾਂ ਬੋਲੀ ਬਾਸ਼ਾ ਵਿਚ ਜਿਵੇ whatsapp att status in punjabi, att status in punjabi for whatsapp ਅਤੇ att status for whatsapp in punjabi.

ਮਰਹਮ ਹੈ ਤੂੰ, ਤਾ-ਉਮਰ ਘਾਬ ਰਹਿਨੇ ਦੇ..
ਦਵਾ ਹੈ ਤੂੰ, ਮੁਝੇ ਤਾ-ਉਮਰ ਬੀਮਾਰ ਰਹਿਨੇ ਦੇ

ਰਹੇ ਗੲੇ ਸਜਦੇ ਸਜਾਉਂਦੇ ਹੁਸਨ ਸਾਰਾ ਮੋਰ ਲੈ ਗਿਆ ।
�..ਸੀਂ ਰਿਹ ਗੲੇ ਸੱਜਣਾ ਨੂੰ ਖਰੀਦ ਦੇ।
ਉਧਾਰ ਕੋਈ ਹੋਰ ਲੈ ਗਿਆ ।

ਉਹਨਾਂ ਨਾਲ਼ ਮੁਲਾਕਾਤ ਵੀ ਕਿਸ ਬਹਾਨੇ ਕਰੀਏ
.
ਸੁਣਿਆ ਹੈ ਕਿ ਉਹ ਤਾਂ ਚਾਹ ਵੀ ਨਹੀਂ ਪੀਂਦੇ

ਮਹਿਕ ਤੇਰੀ ਲਾਚੀਆਂ ਦੇ ਦਾਣੇ ਵਰਗੀ,
ਹਾਸਾ ਤੇਰਾ ਜੱਟੀਏ ਮਖਾਣੇ ਵਰਗਾ ।
ਦਲੇਰੀ ਤੇਰੀ ਵੈਲੀਆਂ ਦੇ ਲਾਣੇ ਵਰਗੀ,
ਸਾਦਾਪਣ ਯੋਗੀਆਂ ਦੇ ਬਾਣੇ ਵਰਗਾ।

Na Shakal Te Marya C, Na Figure Dekh Ke,
Tu Meri Kadar Kiti c Sache Dil Ton, Main Ta Tere Sohne Dil Te Mareya c

ehna aakhian vich c pyar bda,
ohne kade aakhian vich takiya e nahi
es dil vich c srif tasveer ohdi
main apne dil vich hor kuj rakeya ee nahi

Har Mod uTTe yAAd TaaZa hOyi honI A.
LaaHi kAAli aeNk Nhi KhooB rOyi hoNi A,
mUd K nHi aUna keHnde Sauhn Kha K gYi A,
piChe jEhE miTTran de pINd aa K gYi A…

ਕਦੇ ਕਦੇ ਤਾਂ ਇੰਝ ਵੀ ਕਰਨਾ ਪੈਂਦਾ ਏ ।
ਹੱਥੀਂ ਮਹੁਰਾ ਖਾ ਕੇ ਮਰਨਾ ਪੈਂਦਾ ਏ ।
ਬੇਚ ਕੇ ਅਪਣੇ ਜੁੱਸੇ ਦਾ ਲਹੂ ਕਦੇ ਕਦੇ,
ਆਟੇ ਵਾਲਾ ਪੀਪਾ ਭਰਨਾ ਪੈਂਦਾ ਏ ।
ਲਹੂ ਦਾ ਹੋਵੇ ਭਾਵੇਂ ਦਰਿਆ ਭਾਂਬੜ ਦਾ,
ਆਪਣੀ ਮੰਜ਼ਲ ਦੇ ਲਈ ਤਰਨਾ ਪੈਂਦਾ ਏ ।
ਕਦੇ ਕਦੇ ਤਾਂ ਮਾਣ ਕਿਸੇ ਦਾ ਰੱਖਣ ਲਈ,
ਚਿੱਟੇ ਬੱਦਲਾਂ ਨੂੰ ਵੀ ਵਰ੍ਹਨਾ ਪੈਂਦਾ ਏ ।
ਵਿਚ ਹਿਆਤੀ ਇੰਝ ਦੇ ਮੋੜ ਵੀ ਆਉਂਦੇ ਨੇ,
ਦੁਸ਼ਮਣ ਦਾ ਵੀ ਪਾਣੀ ਭਰਨਾ ਪੈਂਦਾ ਏ ।
ਜਿਹਨਾਂ ਦੇ ਘਰ ਬੇਰੀ ਬਾਬਾ ਉਹਨਾਂ ਨੂੰ,
ਕੱਚਾ ਪੱਕਾ ਰੋੜਾ ਜਰਨਾ ਪੈਂਦਾ ਏ..‪ਧੜਕਣਾਂ ਨੂੰ ਵੀ ਰਸਤਾ ਦੇ ਦੇ ਸੱਜਣਾ,
😄😄😅
ਤੂੰ ਤਾਂ ਸਾਰੇ ਹੀ ਦਿਲ ਤੇ ਕਬਜ਼ਾ ਕਰ ਬੈਠਾ.

ਇੱਕ ਸਾਂਝ ਪੁਰਾਣੀ,
ਰੀਜ ਨਿਮਾਣੀ,
ਦਿਲ ਚ ਵਸੋਣਾ ਤੈਨੂੰ,
ਅਸੀ ਸੁਰਮਾਂ ਬਣਾ,
ਡੱਬੀ ਵਿੱਚ ਪਾ,
ਅੱਖ ਚ ਪਰੋਣਾ ਤੈਨੂੰ

ਇਹ ਜ਼ਿੰਦਗੀ ਏਨੀ ਛੌਟੀ ਏ,
ਕਿਤੇ ਰੁੱਸਣ ਮਨਾਉਣ ਚ ਨਾਂ ਲੰਘ ਜਾਵੇ.
ਅਸੀ ਸਿਰਫ ਤੇਰੇ ਹਾਂ,
ਕਿਤੇ ਇਹ ਸਮਝਾਉਣ ਚ ਨਾਂ ਲੰਘ ਜਾਵੇ..‪

ਤੇਰੀ ਨਫਰਤ ਮੇਂ ਵੋ ਦਮ ਨਹੀਂ ਜੋ ਮੇਰੀ ਮੁਹੱਬਤ ਕੋ ਮਿਟਾ ਦੇ,
ਮੇਰੀ ਚਾਹਤ ਕਾ ਸਮੰਦਰ ਤੇਰੀ ਸੋਚ ਸੇ ਭੀ ਗਹਿਰਾ ਹੈ…‪#‎

ਤਮੰਨਾ ਤਾਂ ਉਹਨਾ ਦੀ ਵੀ ਸੀ
ਕਿ ਸਾਡਾ👫 ਸਾਥ ਨਿਭ ਜਾਂਦਾ,…..
….ਪਰ….
ਪੰਛੀ🕊 ਸੀ ਉਹ ਵੀ.. ਕੀ ਕਰਦੇ…
ਉੱਡੇ ਬਿਨ੍ਹਾ ਰਹਿ ਨੀ ਸਕੇ….

ਸੋਹਣੇ ਹੋਣ ਚਾਹੇ ਲੱਖ ਸੋਹਣੇ ਪੰਜਾਬੀ SUIT ਬਿਨਾਂ ਕੋਈ ਫੱਬਦਾ ਨਹੀਂ.. ਏਵੇ ਨਾ ਹਰ ਇਕ ਤੇ ਅੱਖ ਰੱਖਾ..
ਮੇਰੇ ਸਰਦਾਰ ਜਿਨ੍ਹਾਂ ਹੋਰ ਕੋਈ ਜੱਚਦਾ ਨਹੀਂ.

👀ਅੱਖੀਆਂ ਚ ਚਿਹਰਾ ਤੇਰਾ☺ਬੁੱਲਾ ਤੇ ਤੇਰਾਂ ਨਾਂ ਸੋਹਣਿਆ😉
ਤੂੰ ਐਵੇ ਨਾ ਡਰਿਆ ਕਰ ਕੌਈ ਨੀ ਲੈਂਦਾ ਤੇਰੀ ਥਾਂ ਸੋਹਣਿਆ..‪#‎GR‬

♡♡ਜਿਥੇ ਪਿਆਰ ਹੋਵੇ ਇਤਬਾਰ ਹੋਵੇ|| ਓਥੇ ਕਸਮਾਂ ਤੇ ਸ਼ਰਤਾਂ ਦੀ ਲੋੜ ਨਹੀ||♡♡