Punjabi Bio

Top Insta Bio In Punjabi Quotes And One Liners Latest

Insta bio in Punjabi

Insta bio in Punjabi is the perfect solution for those seeking to express their unique identity. Whether you’re a native speaker or have an affinity for the beautiful Punjabi language, our collection of bio for Instagram in Punjabi has got you covered. With options ranging from witty one-liners to soulful Punjabi quotes, there’s something here for everyone. Let your personality shine through with a Punjabi bio for Instagram that resonates with your followers and showcases your cultural heritage. Stand out from the crowd and make a statement in every post by embracing the beauty of the Punjabi language on your Instagram profile. So why wait? Upgrade your Punjabi bio today with our “Insta bio in Punjabi” selection – because sometimes words are best expressed in one’s mother tongue!

The Punjabi culture incorporates several aspects of daily life, including dress, language, music, and dance. Punjabis are renowned for their warm hospitality and zestful celebrations. Every element reflects Punjab’s lively culture, from Bhangra to Giddha and Sarson da Saag to Makki di Roti. Insta bio in Punjabi or Bio for Instagram in Punjabi is a unique way to showcase your pride and love for the vibrant Punjabi tradition.

Insta Bio In Punjabi Quotes:

Ka’ī sāḍē hasaṇa karakē hī sāḍē tō taga nē!!

Tē bābā mēhara karē uha taga hī rahiṇagē..

Vadde bno, pr usde samne nhi jisne tuhanu vadde kita hai.

Rishte ta bahut sohne jud de aa, loka di aakad sb tbah kar dindi aa.

Meri chup nu meri aakad na smjhna, kuj ajihiya thokra khadiya ki bs boln da mn nhi krda.

Insan ohi ne, bs halat badl gye..dil ohi ne bs jazbat badl gye.

ਕਿਹੜੀਆ ਤੂੰ ਨੱਡੀਆ 👩 ਦੀ ਗੱਲ ਕਰਦਾ ਵੇ ਤੇਰਾ ਅਸਲੀ ਜੱਟੀ 👸 ਨਾਲ ਬਾਹ ਨੀ ਪਿਆ💨

😍ਥੋੜਾ ਬਹੁਤਾ ਰੋਹਬ😎 ਤਾਂ ਜਰੂਰ ☝ ਰੱਖੂਗੀ👑 ਵੇ ਸਾਕ💁 ਪੰਦਰਾਂ ਜੱਟੀ👸 ਨੇ ਮੋੜੇ😉

👱 ਤੂੰ ਵੀ ਕਰੇ ਮੈਂਨੂੰ 👫 ਪਿਆਰ ਪਰ ਕਰਦਾ ਨੀ show ਵੇ 😘💏 ਇਸ਼ਕ ਦੇ 💖 ਮਾਮਲੇ 😍 ਚ ਕਾਤੋ ਏ slow ਵੇ👍

ਸਫਲਤਾ ਦੇ ਲਈ ਪਾਣੀ ਨਾਲ ਨਹੀ ਪਸੀਨੇ 😰ਨਾਲ ਨਹਾਉਣਾ ਪੈਦਾ ਏ…..

ਜ਼ਿੰਦਗੀ ਮੁਸ਼ਕਿਲ ਏ ਹਰ ਮੋੜ ਤੇ ☝️ ਜਿੱਤ✊ ਮਿਲਦੀ ਏ ਹਮੇਸ਼ਾ ਆਪਣੇ ਜੋਰ💪 ਤੇ… 👍

Sacī tabadīlī āpaṇē āpa tōṁ śurū hudī hai (ਸੱਚੀ ਤਬਦੀਲੀ ਆਪਣੇ ਆਪ ਤੋਂ ਸ਼ੁਰੂ ਹੁੰਦੀ ਹੈ।)

Vicāra bhāvēṁ kinē vī cagē ki’uṁ nā hōṇa para amalī rūpa vica bōlē jāṇa taka uhanāṁ dā kō’ī khāsa mahatava (ਵਿਚਾਰ ਭਾਵੇਂ ਕਿੰਨੇ ਵੀ ਚੰਗੇ ਕਿਉਂ ਨਾ ਹੋਣ ਪਰ ਅਮਲੀ ਰੂਪ ਵਿੱਚ ਬੋਲੇ ਜਾਣ ਤੱਕ ਉਹਨਾਂ ਦਾ ਕੋਈ ਖਾਸ ਮਹੱਤਵ)

ਚੁੱਪ ਹਮੇਸ਼ਾ ਖਾਲੀ ਨਹੀਂ ਹੁੰਦੀ.. ਇਸ ਵਿਚ ਬਹੁੱਤ ਸਾਰੇ ਜਵਾਬ ਛਿਪੇ ਹੁੰਦੇ ਹਨ !!!

ਜਰੂਰੀ ਨਹੀਂ ਕੀ ਇਨਸਾਨ 👨🏽 ਕਮ ਕਰਕੇ ਹੀ ਥਕਦਾ ਹੈ..🙇 ਜ਼ਿੰਦਗੀ ਵਿਚ ਉਸਨੂੰ ਧੋਖਾ 💔 ਫਰੇਬ ਤੇ ਫਿਕਰ ਵੀ ਥਕਾ ਦਿੰਦੇ ਨੇ..🙇

ਮੰਜਿਲਾਂ ਤੇ ਪਹੁੰਚਣ ਦੀ ਖਵਾੲਿਸ਼ ਹੁੰਦੀ ਜਿੰਨਾਂ ਨੂੰ..😊

ਉਹ ਮੋੜਾਂ ਤੇ ਖਲੋ ਕੇ ਕੁੜੀਆਂ ਨੀਂ ਛੇੜਦੇ..🙏

☬ ਬੰਦਾ ਸੱਚਾ ਹੋਣਾ ਚਾਹੀਦਾ, ਕਿਉਂਕਿ ਰਬ ਸੱਚੇ ਨੂੰ ਕਦੇ ਕਲ੍ਹਾ ਨੀ ਛੱਡਦਾ।

ਅਸੀਂ ਪੰਜਾਬ ਦੇ ਰਾਜੇ ਹਾਂ, ਕਿਸਾਨੀ ਸਾਡੀ ਪਛਾਣ ਹੈ 💯
ਅਸੀਂ ਇੰਡੀਆ ਤੋਂ ਲੈਕੇ ਕੈਨੇਡਾ ਤੱਕ ਬਣਾ ਰਖਿਆ ਨਾਮ ਹੈ।🔥

Waheguruji Bio For Instagram:

ਇਨ ਪੁਤਰਨ ਕੇ ਸੀਸ ਪਰ ਵਾਰ ਦੀਏ ਸੂਤ ਚਾਰ

ਚਾਰ ਮੁਏ ਤੋ ਕਿਆ ਹੁਆ ਜੀਵਤ ਕਈ ਹਜਾਰ॥

ਕੋਈ ਮੁਕਾਬਲਾ ਨੀ ਇਹਨਾਂ ਦਾ ਲੱਖਾਂ ਤੇ ਹਜ਼ਾਰਾਂ ਵਿੱਚ

ਚਿਣੇ ਗਏ ਸੀ ਕੌਮ ਖਾਤਿਰ ਸਰਹਿੰਦ ਦੀਆਂ ਦਿਵਾਰਾਂ ਵਿੱਚ

ਬੰਦਿਆ ਫਜ਼ੂਲ ਗਿਲਾ ਐਵੇਂ ਤੇਰੇ ਦਿਲ ਦਾ, 🙏 ਹੁਕਮ ਬਿਨਾਂ ਤਾਂ ਪੱਤਾ ਵੀ ਨਹੀਂ ਹਿੱਲਦਾ।

Waheguru ji aapka Shukar hei

🍁•𝙬𝙖ʰėցυ®υ𝕛𝑖•🍁

Waheguru ji❤️

ਸਤਨਾਮ ਵਾਹਿਗੁਰੂ

Belive in Waheguru

Waheguru ji Mehar karyo

😎ਬੜੀ ਦੇਖੀ ਟੈਂਸ਼ਨ ਲੈ ਕੇ ਕੁਝ ਨੀ ਰੱਖਿਆ ਵਿੱਚ ਪਿਆਰਾ ੇ

ਯਾਰਾਂ 👬ਨਾਲ ਲੁੱਟੀ ਦੇ ਆ ਬੁੱਲੇ 😎ਖਹਿੜੇ ਛੱਡ ਦਿੱਤੇ ਮੁਟਿਆਰਾ ਦੇ😎👬

ঔৣ☬❉ वाहेगुरु जी ❉ঔৣ☬

PUNJAB

Waheguru g🙏

Simple living

High thinking❤

Fan♥ArjAn♥DhiLLoN

ƪઉ☬ ˢᴬᵀᴺᴬᴹ ᵂᴬᴴᴱᴳᵁᴿᵁ ᴶᴵ ☬ƪઉ

🌾 Kisaan Majdoor Ekta Zindabad 🌾

• 𝗗𝗺 𝗙𝗼𝗿 𝗣𝗮𝗶𝗱 𝗣𝗿𝗼𝗺𝗼𝘁𝗶𝗼𝗻𝘀💸

• Best Songs Collection✨

🙏🏻Shukar Waheguru 🙏

🎤 Singer | 🎹 Music Director

👑 One of a kind

👻Snapchat – id

ੴ Teri kismat da likeya tere ton koi nai lae sakda, je usdi mehr hove te tenu o vi mil jau jo tera ho nai sakda ੴWaheguru

👑 ਮੰਜਿਲਾ🌆ਭਾਵੇਂ 👉ਜਿੰਨੀਆਂ ☝

ਮਰਜੀ ਉੱਚੀਆਂ🔝ਹੋਣ 😇…

ਪਰ ਰਸਤੇ ਹਮੇਸ਼ਾ ਪੈਰਾਂ👣ਥੱਲੇ ਹੀ ਹੁੰਦੇ ਆ।

Blow🎂candles on 29 nov.

🍕🍝foody🍟🍔

Collecting memories.

One Liner For Instagram In Punjabi:

Jatt da ‪‎dmag‬ te pind ale ‪jwak‬, je vigad jan ta ‪‎bht‬ made ‪‎hunde‬ aa

Menu Vekhna Toh Phela Apne aap Nu Vekho Phela.

Ik Sacha Dost Tuhade Hadh Tak Pahuchande Hai Tuahade Dil Nu

Dil karda ae tere kol aa ke ruk java.

ਕਿਸੇ ਦੀ ਪਸੰਦ ਬਣਨ ਲਈ, ਅਸੀਂ ਕਿਰਦਾਰ ਨੀ ਬਦਲੇ, ਅਸੀਂ ਕੱਲ ਵੀ ਓਹੀ ਸੀ ,ਤੇ ਅੱਜ ਵੀ ਓਹੀ ਆਂ 🔥

ਭਾਤ ਭਾਤ ਦੀਆ ਮੁਸੀਬਤਾਂ ਨਾਲ ਮੱਥੇ ਲਾਏ ਨੇ ਨਿੱਕੀ ਉਮਰੇ ਜਿੰਦਗੀ ਨੇ ਬੜੇ ਨਾਚ ਨਚਾਏ ਨੇ,, 🔥🔥

ਸਾਡੀ ਚੁੱਪ ਨੂੰ ਕਦੇ ਵੀ ਬੇਵੱਸੀ ਨਾ ਸਮਝੋ…😊😊 ਬੋਲਣਾ ਵੀ ਆਉਦਾ ਤੇ ਰੋਲਣਾ ਵੀ😉

ਸ਼ੋਕ ਤਾ ਮੇਰੇ ਵੀ 👌 ਸਿਰੇ ਦੇ ਨੇ…ਪਰ ਜੋ ਮਾਪਿਆਂ ਦਾ 💕 ਦਿਲ ਦੁੱਖਾਵੇ ਉਹ ਸ਼ੋਕ Rakhdi ਨੀ ਮੈ..💪🙏🔥

ਨਾ ਮੈ ਪਾਉਂਦੀ Gucci ਨਾ armani ਵੇ , ਪੰਜਾਬੀ ਜੁੱਤੀ ਨਾਲ ਸੂਟ,ਦੇਸੀ ਜੱਟੀ ਦੀ ਨਿਸ਼ਾਨੀ ਵੇ … 🔥

ਵਕਤ ਜਦੋਂ ਫੈਸਲੇ ਕਰਦਾ ਹੈ। ਤਾਂ ਗਵਾਹਾਂ ਦੀ ਲੋੜ ਨਹੀਂ ਪੈਂਦੀ।❤️🙏

Faida ki e dass tere wailpune da……rah j mera giya koi rok ve jatta…….❤️❤️❤️

Oh Hor Honge Jihna Nu tu paira’n Vich Rakhda .Main Payar Aan Tera Tawaaiff Nai Teri 🙏🦋🦋

ਮੁਕਾਮ ਤੋ ਮੌਤ ਹੈ ਜਨਾਬ, ਜਰਾ ਠਾਠ ਸੇ ਚੱਲੇਗੇ🔥💯

You May Also Like: Bio for Instagram in Punjabi 2023 (Copy & Paste)